
Song Credits
| Song Title | Judaa |
| Movie/Album | Mehar |
| Singer | Jubin Nautiyal |
| Lyricist | 𝐒𝐨𝐧𝐲 𝐓𝐡𝐮𝐥𝐞𝐰𝐚𝐥 |
| Musician | 𝐉𝐚𝐲 𝐊 (𝐉𝐚𝐬𝐬𝐢 𝐊𝐚𝐭𝐲𝐚𝐥) |
| Label | Dreams Music |
Judaa Lyrics – Jubin Nautiyal | Mehar
Rabb Ki Main Kehta Tu
Tan Rabb Ho Giya
Nede Mere Hunda Si
Alag Ho Giya
Poora Karke Adhoora
Mainu Kar Giyon Yaar Ve
Sadd Giyon Tu
Saanu Adhvickar Ve
Yaar Ve Yaar Ve
Jhoothe Si Pyaar Ve
Tut Gayian Kasman
Te Jhoote Ikrar Ve
Godhe Rang Ishqe De
Khile Hi Nahi
Apan Injh Juda Hoye
Jivein Mile Hi Nahi
Apan Injh Juda Hoye
Jivein Mile Hi Nahi
Apan Injh Judaa Hoye
Jivein Mile Hi Nahi
Apan Injh Judaa Hoye
Jive Miley Hi Nahi
Sajjana Pai Gayian Judaiyan
Mohabbatan Ras Na Aaiyan
Mil Ke Vi Mel Na Hoye
Teriyan Beparvahiyan
Ishqe De Paine Soukhe
Lambe Bade Raah Ne
Sikhar Chad Ke
Pher Karn Tabah Ve
Sajjana Pai Gayian Judaiyan
Mohabbatan Ras Na Aaiyan
Sada Lagda Nai Jee Hoon
Tere Ton Bagair
Mel Ho Jaan Rabb
Kar De Je Khair
Haal Ve Haal Ve
Keeta Behaal Ve
Sada Ki Kasoor
Khedi Waqt Ne Chal Ve
Dooriyan Mita De
Aaja Lag Jaa Gale
Mar Hi Na Jaayiye
Kite Aapan Vichhde
Oh Saanu Tere Utte
Koi Gusse Gile Vi Nahi
Apan Injh Judaa Hoye
Jivein Mile Hi Nahi
Apan Injh Judaa Hoye
Jivein Mile Hi Nahi
Apan Injh Judaa Hoye
Jivein Mile Hi Nahi
Apan Injh Judaa Hoye
Jivein Mile Hi Nahi
ਰੱਬ ਕੀ ਮੈਂ ਕਹਿੰਦਾ ਤੂੰ
ਤਾਂ ਰੱਬ ਹੋ ਗਿਆ
ਨੇੜੇ ਮੇਰੇ ਹੁੰਦਾ ਸੀ
ਅਲੱਗ ਹੋ ਗਿਆ
ਪੂਰਾ ਕਰਕੇ ਅਧੂਰਾ
ਮੈਨੂੰ ਕਰ ਗਿਓਂ ਯਾਰ ਵੇ
ਸੱਦ ਗਿਓਂ ਤੂੰ
ਸਾਨੂੰ ਅਧਿਕਾਰ ਵੇ
ਯਾਰ ਵੇ ਯਾਰ ਵੇ
ਝੂਠੇ ਸੀ ਪਿਆਰ ਵੇ
ਟੁੱਟ ਗਈਆਂ ਕਸਮਾਂ
ਤੇ ਝੂਠੇ ਇਕਰਾਰ ਵੇ
ਗੋਧੇ ਰੰਗ ਇਸ਼ਕ਼ ਦੇ
ਖਿੜੇ ਹੀ ਨਹੀਂ
ਅਪਣ ਇੰਜ੍ਹ ਜੁਦਾ ਹੋਏ
ਜਿਵੇਂ ਮਿਲੇ ਹੀ ਨਹੀਂ
ਅਪਣ ਇੰਜ੍ਹ ਜੁਦਾ ਹੋਏ
ਜਿਵੇਂ ਮਿਲੇ ਹੀ ਨਹੀਂ
ਅਪਣ ਇੰਜ੍ਹ ਜੁਦਾ ਹੋਏ
ਜਿਵੇਂ ਮਿਲੇ ਹੀ ਨਹੀਂ
ਅਪਣ ਇੰਜ੍ਹ ਜੁਦਾ ਹੋਏ
ਜਿਵੇਂ ਮਿਲੇ ਹੀ ਨਹੀਂ
ਸੱਜਣਾ ਪੈ ਗਈਆਂ ਜੁਦਾਈਆਂ
ਮੋਹੱਬਤਾਂ ਰਸ ਨਾ ਆਈਆਂ
ਮਿਲ ਕੇ ਵੀ ਮੇਲ ਨਾ ਹੋਏ
ਤੇਰਿਆਂ ਬੇਪਰਵਾਹੀਆਂ
ਇਸ਼ਕ਼ ਦੇ ਪੈਣੇ ਸੋਖੇ
ਲੰਮੇ ਵੱਡੇ ਰਾਹ ਨੇ
ਸਿਖਰ ਚੜ੍ਹ ਕੇ
ਫੇਰ ਕਰਨ ਤਬਾਹ ਵੇ
ਸੱਜਣਾ ਪੈ ਗਈਆਂ ਜੁਦਾਈਆਂ
ਮੋਹੱਬਤਾਂ ਰਸ ਨਾ ਆਈਆਂ
ਸਦਾ ਲੱਗਦਾ ਨਹੀਂ ਜੀ ਹੁਣ
ਤੇਰੇ ਤੋਂ ਬਗੈਰ
ਮੇਲ ਹੋ ਜਾਵੇ ਰੱਬ
ਕਰ ਦੇ ਜੇ ਖੈਰ
ਹਾਲ ਵੇ ਹਾਲ ਵੇ
ਕੀਤਾ ਬੇਹਾਲ ਵੇ
ਸਦਾ ਕੀ ਕਸੂਰ
ਖੇਡੀ ਵਕਤ ਨੇ ਚਾਲ ਵੇ
ਦੂਰੀਆਂ ਮਿਟਾ ਦੇ
ਆਜਾ ਲੱਗ ਜਾ ਗਲੇ
ਮਰ ਹੀ ਨਾ ਜਾਈਏ
ਕਿਤੇ ਆਪਣ ਵਿਛੜੇ
ਓ ਸਾਨੂੰ ਤੇਰੇ ਉੱਤੇ
ਕੋਈ ਗੁੱਸੇ ਗਿਲੇ ਵੀ ਨਹੀਂ
ਅਪਣ ਇੰਜ੍ਹ ਜੁਦਾ ਹੋਏ
ਜਿਵੇਂ ਮਿਲੇ ਹੀ ਨਹੀਂ
ਅਪਣ ਇੰਜ੍ਹ ਜੁਦਾ ਹੋਏ
ਜਿਵੇਂ ਮਿਲੇ ਹੀ ਨਹੀਂ
ਅਪਣ ਇੰਜ੍ਹ ਜੁਦਾ ਹੋਏ
ਜਿਵੇਂ ਮਿਲੇ ਹੀ ਨਹੀਂ
ਅਪਣ ਇੰਜ੍ਹ ਜੁਦਾ ਹੋਏ
ਜਿਵੇਂ ਮਿਲੇ ਹੀ ਨਹੀਂ
Judaa Music Video
Here is the music video “Judaa” presented to you above; you can enjoy it. The music video is directed by Rakesh Mehta. Stay tuned to A2ZLyricsHub.com for more viral and trending song lyrics.