Skip to content

Channa Lyrics – Jasleen Royal

    Presented by A2ZLyricsHub.com, “Channa Lyrics” is a captivating Punjabi track from the Album “Intense The Album” sung by Jasleen Royal. The song is beautifully penned by Rickey, with music composed by Intense. In the music video of “Channa”, you’ll see Jasleen Royal and more. Let’s dive into the lyrics!

    Song Credits

    Song TitleChanna
    Movie/AlbumIntense The Album
    SingerJasleen Royal
    LyricistRickey
    MusicianIntense
    LabelIntense

    Channa Lyrics – Jasleen Royal

    Intense!

    Channa Mereya Soneya
    Ek Gall Meri Maan La
    Channa Mereya Soneya
    Nede Nede Mainu Rakh La

    Aithe Aa Ve Aa Ve
    Gal Naal Mainu Laa Ve
    Dooriyan Na Paa
    Channa Dooriyan Na Paa

    Aithe Aa Ve Aa Ve
    Gal Naal Mainu Laa Ve
    Dooriyan Na Paa
    Channa Dooriyan Na Paa

    Sochan Vich Teri Main
    Kamli Hoyi
    Labhan Main Teri Khushbu

    Mere Ch Vasdi Je Jaan Teri Ve
    Tere Ch Vasse Meri Rooh

    Badlan De Vich Mainu Le Jaa
    Othe Na Hove Koi Hor Ve
    Gallan Gallan Ch Lang Je Sama
    Hove Na Othe Koi Shor Ve

    Channa Mereya Soneya
    Bahan Vich Sanu Rakh Lai
    Channa Mereya Soneya
    Ek Bari Sanu Tak Lai

    Aithe Aa Ve Aa Ve
    Gal Naal Mainu Laa Ve
    Dooriyan Na Paa Channa
    Dooriyan Na Paa

    Aithe Aa Ve Aa Ve
    Gal Naal Mainu Laa Ve
    Dooriyan Na Paa
    Channa Dooriyan Na Paa

    Aithe Aa Ve Aa Ve
    Gal Naal Mainu Laa Ve
    Dooriyan Na Paa
    Channa Dooriyan Na Paa

    Aithe Aa Ve Aa Ve
    Gal Naal Mainu Laa Ve
    Dooriyan Na Paa
    Channa Dooriyan Na Paa

    Intense!

    ਚੰਨਾ ਮੇਰੇਯਾ ਸੋਨੇਯਾ
    ਏਕ ਗੱਲ ਮੇਰੀ ਮਾਨ ਲਾ
    ਚੰਨਾ ਮੇਰੇਯਾ ਸੋਨੇਯਾ
    ਨੇੜੇ ਨੇੜੇ ਮੈਨੂੰ ਰਖ ਲਾ

    ਅੀਥੇ ਆ ਵੇ ਆ ਵੇ
    ਗੱਲ ਨਾਲ ਮੈਨੂੰ ਲਾ ਵੇ
    ਦੂਰੀਆਂ ਨਾ ਪਾ
    ਚੰਨਾ ਦੂਰੀਆਂ ਨਾ ਪਾ

    ਅੀਥੇ ਆ ਵੇ ਆ ਵੇ
    ਗੱਲ ਨਾਲ ਮੈਨੂੰ ਲਾ ਵੇ
    ਦੂਰੀਆਂ ਨਾ ਪਾ
    ਚੰਨਾ ਦੂਰੀਆਂ ਨਾ ਪਾ

    ਸੋਚਣ ਵਿੱਚ ਤੇਰੀ ਮੈਂ
    ਕਮਲੀ ਹੋਈ
    ਲੱਭਣ ਮੈਂ ਤੇਰੀ ਖੁਸ਼ਬੂ

    ਮੇਰੇ ਚ ਵੱਸਦੀ ਜੇ ਜਾਨ ਤੇਰੀ ਵੇ
    ਤੇਰੇ ਚ ਵੱਸੇ ਮੇਰੀ ਰੂਹ

    ਬਦਲਾਂ ਦੇ ਵਿੱਚ ਮੈਨੂੰ ਲੈ ਜਾ
    ਓਥੇ ਨਾ ਹੋਵੇ ਕੋਈ ਹੋਰ ਵੇ
    ਗੱਲਾਂ ਗੱਲਾਂ ਚ ਲੰਗ ਜੇ ਸਮਾ
    ਹੋਵੇ ਨਾ ਓਥੇ ਕੋਈ ਸ਼ੋਰ ਵੇ

    ਚੰਨਾ ਮੇਰੇਯਾ ਸੋਨੇਯਾ
    ਭਾਂਹ ਵਿੱਚ ਸਾਨੂੰ ਰਖ ਲੈ
    ਚੰਨਾ ਮੇਰੇਯਾ ਸੋਨੇਯਾ
    ਏਕ ਬਾਰੀ ਸਾਨੂੰ ਤੱਕ ਲੈ

    ਅੀਥੇ ਆ ਵੇ ਆ ਵੇ
    ਗੱਲ ਨਾਲ ਮੈਨੂੰ ਲਾ ਵੇ
    ਦੂਰੀਆਂ ਨਾ ਪਾ ਚੰਨਾ
    ਦੂਰੀਆਂ ਨਾ ਪਾ

    ਅੀਥੇ ਆ ਵੇ ਆ ਵੇ
    ਗੱਲ ਨਾਲ ਮੈਨੂੰ ਲਾ ਵੇ
    ਦੂਰੀਆਂ ਨਾ ਪਾ
    ਚੰਨਾ ਦੂਰੀਆਂ ਨਾ ਪਾ

    ਅੀਥੇ ਆ ਵੇ ਆ ਵੇ
    ਗੱਲ ਨਾਲ ਮੈਨੂੰ ਲਾ ਵੇ
    ਦੂਰੀਆਂ ਨਾ ਪਾ
    ਚੰਨਾ ਦੂਰੀਆਂ ਨਾ ਪਾ

    ਅੀਥੇ ਆ ਵੇ ਆ ਵੇ
    ਗੱਲ ਨਾਲ ਮੈਨੂੰ ਲਾ ਵੇ
    ਦੂਰੀਆਂ ਨਾ ਪਾ
    ਚੰਨਾ ਦੂਰੀਆਂ ਨਾ ਪਾ

    Channa Music Video

    Here is the music video “Channa” presented to you above; you can enjoy it. The music video is directed by Intense. Stay tuned to A2ZLyricsHub.com for more viral and trending song lyrics.