Skip to content

Balenci Lyrics – Shubh

    Presented by A2ZLyricsHub.com, “Balenci Lyrics” is a captivating Punjabi track sung by Shubh. The song is beautifully penned by Shubh, with music composed by Offsneak. In the music video of “Balenci”, you’ll see Shubh and more. Let’s dive into the lyrics!

    Song Credits

    Song TitleBalenci
    SingerShubh
    LyricistShubh
    MusicianOffsneak
    LabelShubh

    Balenci Lyrics – Shubh

    Aavan Pind Lavan Modde Utte Khesi
    Javan Shehar Vekh Pair’aa Ch Belenci
    Pinda Dhak Di Drip Aa Pricey
    Hai Ni Mitran Kol Sheh Kehdi Dass Billo Aisi

    Aavan Pind Lavan Modde Utte Khesi
    Javan Shehar Vekh Pair’aa Ch Belenci
    Pinda Dhak Di Drip Aa Pricey
    Hai Ni Mitran Kol Sheh Kehdi Dass Billo Aisi

    Poora Legendry Shit Aa Defender Aa Rakhi Aa
    Pind Nukri Rakhi Aa Rari Bendra Rakhi Aa
    Chaal Hatthi Aali Rakhi Mere Back Tey Na Boli
    Ve Main Tun Ke Kathida Lai Aa Chamber’aa Rakhi Aa

    Kinna 7 Mint Aali Full Wealthy Kude
    Gall Mere Naal Kari Jeh Kari Pehal Di Kudey
    Panna Adiyan Kive Main Puchi Landuan Kolo
    Puchi Billborad Thokiyan Majhail Di Kudey

    Ni Kamba Chhed Deva Uttara Maidan Ch Jado Vi
    Khawa Hakk Di Kamaai Saale Dasde Aa Lobhi
    Kade Socheya Ni Ainna Ki Ae Sochde Ne Loki
    Kitti Att Likhi Thodi Munde Kehan Menu Copy

    Kitti Att Likhi Thodi Munde Kehan Menu Copy
    Kitti Att Likhi Thodi Munde Kehan Menu

    Aavan Pind Lawa Modde Utte Khesi
    Javan Shehar Vekh Pair’aa Ch Belenci
    Pinda Dhak Di Drip Aa Pricey
    Hai Ni Mitran Kol Sheh Kehdi Dass Billo Aisi

    Chain Ae Heereyan Di Kahdi Nira Single Aa Paya
    Nawa Chakkeya Breta Side Bag Ch Fasaya
    Aithey Kutteya De Naalo Jyaada Wafadari Challe
    Tattoo Hood Aala Billo Taja Peeth Te Chapaya

    Oh Munde Feeling’aa Ni Lainde Vadde Studio Ch Ja
    Aithe Closit’a Ch Banger Ne Chhadte Bana
    Hunde Bhajke Ne Sign Aine Label’aa De Naa
    Taan Hi Takkar De Sadda Koi Labhda Ae Naa

    Munde Battle’aan Karaun Aithe Rap Di Aa Shaami
    Aunde Chadh Ke Rakane Laata Mardi Jawani
    Agg Mac Utte Laadan Kehda Mercy Dikha Da
    Gana Thaalda Tabahi Jive Aundi Aa Tsunami

    Aavan Pind Lawa Modde Utte Khesi
    Javan Shehar Vekh Pairaa Ch Belenci
    Pinda Dhak Di Drip Aa Pricey
    Hai Ni Mitran Kaul Sheh Kehdi Dass Billo Aisi
    Hai Ni Mitran Kol Sheh Kehdi Dass Billo Aisi

    ਆਵਾਂ ਪਿੰਡ ਲਾਵਾਂ ਮੋੜੇ ਉੱਤੇ ਖੇਸੀ
    ਜਾਵਾਂ ਸ਼ਹਿਰ ਵੇਖ ਪੈਰ’ਆ ਚ ਬੇਲੇਂਸੀ
    ਪਿੰਦਾ ਧੱਕ ਦੀ ਡ੍ਰਿਪ ਆ ਪ੍ਰਾਈਸੀ
    ਹੈ ਨੀ ਮਿੱਤਰਾਂ ਕੋਲ ਸ਼ੇਹ ਕਿਹੜੀ ਦੱਸ ਬਿਲੋ ਐਸੀ

    ਆਵਾਂ ਪਿੰਡ ਲਾਵਾਂ ਮੋੜੇ ਉੱਤੇ ਖੇਸੀ
    ਜਾਵਾਂ ਸ਼ਹਿਰ ਵੇਖ ਪੈਰ’ਆ ਚ ਬੇਲੇਂਸੀ
    ਪਿੰਦਾ ਧੱਕ ਦੀ ਡ੍ਰਿਪ ਆ ਪ੍ਰਾਈਸੀ
    ਹੈ ਨੀ ਮਿੱਤਰਾਂ ਕੋਲ ਸ਼ੇਹ ਕਿਹੜੀ ਦੱਸ ਬਿਲੋ ਐਸੀ

    ਪੂਰਾ ਲੈਜੈਂਡਰੀ ਸ਼ਿਟ ਆ ਡਿਫੈਂਡਰ ਆ ਰਖੀ ਆ
    ਪਿੰਡ ਨੁਕਰੀ ਰਖੀ ਆ ਰਾਰੀ ਬੈਂਡਰਾ ਰਖੀ ਆ
    ਚਾਲ ਹੱਥੀ ਆਲੀ ਰਖੀ ਮੇਰੇ ਬੈਕ ਤੇ ਨਾ ਬੋਲੀ
    ਵੇ ਮੈਂ ਤੂੰ ਕੇ ਕਠਿਦਾ ਲੈ ਆ ਚੈਂਬਰ’ਆ ਰਖੀ ਆ

    ਕਿੰਨਾ 7 ਮਿੰਟ ਆਲੀ ਫੁੱਲ ਵੈਲਥੀ ਕੁੜੇ
    ਗੱਲ ਮੇਰੇ ਨਾਲ ਕਰੀ ਜੇਹ ਕਰੀ ਪਹਿਲ ਦੀ ਕੁੜੇ
    ਪੰਨਾ ਅਦੀਆਂ ਕਿਵੇਂ ਮੈਂ ਪੁੱਛੀ ਲੰਡੂਆਂ ਕੋਲੋ
    ਪੁੱਛੀ ਬਿਲਬੋਰਡ ਠੋਕੀਆਂ ਮਜਹੈਲ ਦੀ ਕੁੜੇ

    ਨੀ ਕੰਬਾ ਛੇਡ ਦੇਵਾ ਉੱਤਰ ਮੈਦਾਨ ਚ ਜਦੋਂ ਵੀ
    ਖਾਵਾ ਹੱਕ ਦੀ ਕਮਾਈ ਸਾਲੇ ਦੱਸਦੇ ਆ ਲੋਭੀ
    ਕਦੇ ਸੋਚਿਆ ਨੀ ਅੰਨਾ ਕੀ ਏ ਸੋਚਦੇ ਨੇ ਲੋਕੀ
    ਕਿੱਤੀ ਅੱਟ ਲਿਖੀ ਥੋੜੀ ਮੁੰਡੇ ਕਹਨ ਮੈਨੂੰ ਕਾਪੀ

    ਕਿੱਤੀ ਅੱਟ ਲਿਖੀ ਥੋੜੀ ਮੁੰਡੇ ਕਹਨ ਮੈਨੂੰ ਕਾਪੀ
    ਕਿੱਤੀ ਅੱਟ ਲਿਖੀ ਥੋੜੀ ਮੁੰਡੇ ਕਹਨ ਮੈਨੂੰ

    ਆਵਾਂ ਪਿੰਡ ਲਾਵਾਂ ਮੋੜੇ ਉੱਤੇ ਖੇਸੀ
    ਜਾਵਾਂ ਸ਼ਹਿਰ ਵੇਖ ਪੈਰ’ਆ ਚ ਬੇਲੇਂਸੀ
    ਪਿੰਦਾ ਧੱਕ ਦੀ ਡ੍ਰਿਪ ਆ ਪ੍ਰਾਈਸੀ
    ਹੈ ਨੀ ਮਿੱਤਰਾਂ ਕੋਲ ਸ਼ੇਹ ਕਿਹੜੀ ਦੱਸ ਬਿਲੋ ਐਸੀ

    ਚੈਨ ਐ ਹੀਰੇਆਂ ਦੀ ਕਹੜੀ ਨਿਰਾ ਸਿੰਗਲ ਆ ਪਾਇਆ
    ਨਵਾ ਚੱਕੇਆ ਬ੍ਰੇਟਾ ਸਾਈਡ ਬੈਗ ਚ ਫਸਾਇਆ
    ਅੀਥੇ ਕੁੱਤੇਆ ਦੇ ਨਾਲੋ ਜ਼ਿਆਦਾ ਵਫ਼ਾਦਾਰੀ ਚੱਲੇ
    ਟੈਟੂ ਹੂਡ ਆਲਾ ਬਿਲੋ ਤਾਜਾ ਪਿੱਠ ਤੇ ਛਪਾਇਆ

    ਓਹ ਮੁੰਡੇ ਫੀਲਿੰਗ’ਆ ਨੀ ਲੈਂਦੇ ਵੱਡੇ ਸਟੂਡੀਓ ਚ ਜਾ
    ਅੀਥੇ ਕਲੋਸਿਟ’ਆ ਚ ਬੈਂਗਰ ਨੇ ਛੱਡਤੇ ਬਣਾ
    ਹੁੰਦੇ ਭੱਜਕੇ ਨੇ ਸਾਈਨ ਆਇਨੇ ਲੇਬਲ’ਆ ਦੇ ਨਾ
    ਤਾਂ ਹੀ ਟੱਕਰ ਦੇ ਸਾਡਾ ਕੋਈ ਲੱਭਦਾ ਐ ਨਾਂ

    ਮੁੰਡੇ ਬੈਟਲ’ਆਨ ਕਰਾਉਂ ਅੀਥੇ ਰੈਪ ਦੀ ਆ ਸ਼ਾਮੀ
    ਆਉਂਦੇ ਚੜ੍ਹ ਕੇ ਰਕਣੇ ਲਾਤਾ ਮਰਦੀ ਜਵਾਨੀ
    ਅੱਗ ਮੈਕ ਉੱਤੇ ਲਾਦਨ ਕਿਹੜਾ ਮਰਸੀ ਦਿਖਾ ਦਾ
    ਗਾਣਾ ਠਾਲਦਾ ਤਬਾਹੀ ਜਿਵੇਂ ਆਉਂਦੀ ਆ ਟਸੁਨਾਮੀ

    ਆਵਾਂ ਪਿੰਡ ਲਾਵਾਂ ਮੋੜੇ ਉੱਤੇ ਖੇਸੀ
    ਜਾਵਾਂ ਸ਼ਹਿਰ ਵੇਖ ਪੈਰ’ਆ ਚ ਬੇਲੇਂਸੀ
    ਪਿੰਦਾ ਧੱਕ ਦੀ ਡ੍ਰਿਪ ਆ ਪ੍ਰਾਈਸੀ
    ਹੈ ਨੀ ਮਿੱਤਰਾਂ ਕੋਲ ਸ਼ੇਹ ਕਿਹੜੀ ਦੱਸ ਬਿਲੋ ਐਸੀ
    ਹੈ ਨੀ ਮਿੱਤਰਾਂ ਕੋਲ ਸ਼ੇਹ ਕਿਹੜੀ ਦੱਸ ਬਿਲੋ ਐਸੀ

    Balenci Music Video

    Here is the music video “Balenci” presented to you above; you can enjoy it. The music video is directed by Rubbal GTR. Stay tuned to A2ZLyricsHub.com for more viral and trending song lyrics.

    Tags: