Skip to content

Jogiya Lyrics – Sonu Nigam, Sehaz Mann | Mehar

    Presented by A2ZLyricsHub.com, “Jogiya Lyrics” is a captivating Punjabi track from the movie “Mehar” sung by Shreya Ghosal & B Praak. The song is beautifully penned by 𝐒𝐨𝐧𝐲 𝐓𝐡𝐮𝐥𝐞𝐰𝐚𝐥, with music composed by 𝐉𝐚𝐲 𝐊 (𝐉𝐚𝐬𝐬𝐢 𝐊𝐚𝐭𝐲𝐚𝐥). In the music video of “Jogiya”, you’ll see Raj Kundra along with Geeta Basra. Let’s dive into the lyrics!

    Song Credits

    Song TitleJogiya
    Movie/AlbumMehar
    SingerSonu Nigam & Sehaz Mann
    Lyricist𝐒𝐨𝐧𝐲 𝐓𝐡𝐮𝐥𝐞𝐰𝐚𝐥
    Musician𝐉𝐚𝐲 𝐊 (𝐉𝐚𝐬𝐬𝐢 𝐊𝐚𝐭𝐲𝐚𝐥)
    LabelDreams Music

    Jogiya Lyrics – Sonu Nigam, Sehaz Mann | Mehar

    Jogiya Ve Jogiya Ve Jogiya
    Tu Hi Mannat Tu Hi Jannat
    Tu Khuda Sajjana
    Tere Naal Sah Chalde Ne
    Na Hoyi Juda Sajjana

    Tere Naal Main Poori Aa
    Tere Bina Adhoori Aa
    Mainu Jiyonda Rehan Layi
    Ve Tera Saath Zaroori Aa
    Hun Nahi Vichhodeyan Vich Pehna Jogiya

    Main Tere Naal Naal Naal Rehna Jogiya
    Main Tere Naal Naal Naal Rehna Jogiya
    Main Tere Naal Naal Naal Rehna Sohniye
    Main Tere Naal Naal Naal Rehna Sohniye

    Tere Naal Hasna Ae Tere Naal Vasna Ae
    Zindagi Di Tere Haath Door
    Tere Cho Khuda Dise Sab Ton Juda Dise
    Chahida Nai Mainu Kujh Hor

    Tu Hi Zindagi Zindagi Meri
    Tere Naal Chalde Ne Saah
    Rokeya Ton Kado Ruke
    Mareya Ton Kado Mukke
    Chune Jinna Ishq De Raah

    Ishq Hai Aisi Bala Sohniye
    Dinda Ae Zindagi Chhada Sohniye
    Ishqe De Raah Ne Aukhay
    Lagde Hi Pye Ne Saukhe
    Rakh Lai Yakeen Jeet Saddi Honi Ae

    Main Tere Naal Naal Naal Rehna Sohniye
    Main Tere Naal Naal Naal Rehna Sohniye
    Main Tere Naal Naal Naal Rehna Jogiya
    Main Tere Naal Naal Naal Rehna Jogiya

    Navi Shuruaat Hoi Saddi Mulaqat Hoi
    Umraan Da Saath Baneya
    Chaha Sade Poore Ho Gaye
    Rang Saare Gehre Ho Gaye
    Rishta Eh Paak Baneya

    Rooh Teri Hoi Meri
    Rooh Teri Hoi Meri
    Wela Khushiyan Da Aaya
    Saara Ghar Mehkaaya
    Gayi Kismat Badal Meri

    Bada Sohna Hoya Ae Aagaaz Sohniye
    Hoya Ae Musakatan Ton Baad Sohniye
    Umraan Diyan Sanjhan Payiyan
    Dooriyan Hun Na Rahiyan
    Kalli Kalli Reejh Hun Main Pagauni Aa

    Jogiya Jogiya Jogiyan
    Sohniye Sohniye Sohniye

    Main Tere Naal Naal Naal Rehna Sohniye
    Main Tere Naal Naal Naal Rehna Sohniye
    Main Tere Naal Naal Naal Rehna Jogiya
    Main Tere Naal Naal Naal Rehna Jogiya

    ਜੋਗੀਆ ਵੇ ਜੋਗੀਆ ਵੇ ਜੋਗੀਆ
    ਤੂੰ ਹੀ ਮੰਨਤ ਤੂੰ ਹੀ ਜੰਨਤ
    ਤੂੰ ਖੁਦਾ ਸਜਜਣਾ
    ਤੇਰੇ ਨਾਲ ਸਹਿ ਚਲਦੇ ਨੇ
    ਨਾ ਹੋਈ ਜੁਦਾ ਸਜਜਣਾ

    ਤੇਰੇ ਨਾਲ ਮੈਂ ਪੂਰੀ ਆ
    ਤੇਰੇ ਬਿਨਾ ਅਧੂਰੀ ਆ
    ਮੈਨੂੰ ਜਿਉਂਦਾ ਰਹਿਣ ਲਈ
    ਵੇ ਤੇਰਾ ਸਾਥ ਜਰੂਰੀ ਆ
    ਹੁਣ ਨਹੀਂ ਵਿਛੋੜਿਆਂ ਵਿਚ ਪੈਣਾ ਜੋਗੀਆ

    ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਜੋਗੀਆ
    ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਜੋਗੀਆ
    ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਸੋਹਣੀਏ
    ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਸੋਹਣੀਏ

    ਤੇਰੇ ਨਾਲ ਹੱਸਣਾ ਏ ਤੇਰੇ ਨਾਲ ਵੱਸਣਾ ਏ
    ਜ਼ਿੰਦਗੀ ਦੀ ਤੇਰੇ ਹੱਥ ਦੂਰ
    ਤੇਰੇ ਚੋਂ ਖੁਦਾ ਦਿੱਸੇ ਸਭ ਤੋਂ ਜੁਦਾ ਦਿੱਸੇ
    ਚਾਹਿਦਾ ਨਹੀਂ ਮੈਨੂੰ ਕੁਝ ਹੋਰ

    ਤੂੰ ਹੀ ਜ਼ਿੰਦਗੀ ਜ਼ਿੰਦਗੀ ਮੇਰੀ
    ਤੇਰੇ ਨਾਲ ਚਲਦੇ ਨੇ ਸਾਹ
    ਰੋਕਿਆ ਤੋ ਕਦੋਂ ਰੁਕੇ
    ਮਾਰਿਆ ਤੋ ਕਦੋਂ ਮੁੱਕੇ
    ਚੁਣੇ ਜਿੰਨਾ ਇਸ਼ਕ ਦੇ ਰਾਹ

    ਇਸ਼ਕ ਹੈ ਐਸੀ ਬਲਾ ਸੋਹਣੀਏ
    ਦਿੰਦਾ ਏ ਜ਼ਿੰਦਗੀ ਛਡਾ ਸੋਹਣੀਏ
    ਇਸ਼ਕੇ ਦੇ ਰਾਹ ਨੇ ਔਖੇ
    ਲੱਗਦੇ ਹੀ ਪਏ ਨੇ ਸੌਖੇ
    ਰੱਖ ਲੈ ਯਕੀਨ ਜੀਤ ਸਾਡੀ ਹੋਣੀ ਏ

    ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਸੋਹਣੀਏ
    ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਸੋਹਣੀਏ
    ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਜੋਗੀਆ
    ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਜੋਗੀਆ

    ਨਵੀਂ ਸ਼ੁਰੂਆਤ ਹੋਈ ਸਾਡੀ ਮੁਲਾਕਾਤ ਹੋਈ
    ਉਮਰਾਂ ਦਾ ਸਾਥ ਬਣਿਆ
    ਚਾਹਾ ਸਾਡੇ ਪੂਰੇ ਹੋ ਗਏ
    ਰੰਗ ਸਾਰੇ ਗਹਿਰੇ ਹੋ ਗਏ
    ਰਿਸ਼ਤਾ ਇਹ ਪਾਕ ਬਣਿਆ

    ਰੂਹ ਤੇਰੀ ਹੋਈ ਮੇਰੀ
    ਰੂਹ ਤੇਰੀ ਹੋਈ ਮੇਰੀ
    ਵੇਲਾ ਖੁਸ਼ੀਆਂ ਦਾ ਆਇਆ
    ਸਾਰਾ ਘਰ ਮਹਿਕਾਇਆ
    ਗਈ ਕਿਸਮਤ ਬਦਲ ਮੇਰੀ

    ਵੱਡਾ ਸੋਹਣਾ ਹੋਇਆ ਏ ਆਗਾਜ਼ ਸੋਹਣੀਏ
    ਹੋਇਆ ਏ ਮੁਸਕਾਨ ਤੋਂ ਬਾਦ ਸੋਹਣੀਏ
    ਉਮਰਾਂ ਦੀਆਂ ਸਾਂਝਾਂ ਪਈਆਂ
    ਦੂਰੀਆਂ ਹੁਣ ਨਾ ਰਹੀਆਂ
    ਕੱਲੀ ਕੱਲੀ ਰੀਝ ਹੁਣ ਮੈਂ ਪਗਾਉਣੀ ਆ

    ਜੋਗੀਆ ਜੋਗੀਆ ਜੋਗੀਆਂ
    ਸੋਹਣੀਏ ਸੋਹਣੀਏ ਸੋਹਣੀਏ

    ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਸੋਹਣੀਏ
    ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਸੋਹਣੀਏ
    ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਜੋਗੀਆ
    ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਜੋਗੀਆ

    Jogiya Music Video

    Here is the music video “Jogiya” presented to you above; you can enjoy it. The music video is directed by Rakesh Mehta. Stay tuned to A2ZLyricsHub.com for more viral and trending song lyrics.